ਅਸੂਲ

ਰਿਸ਼ਤੇ ਦੇਖ ਕੇ ਪਿਆਰ ਨਿਭਾਇਆ ਕਰ
ਹਰ ਕਿਸੇ ਨੂੰ ਨਾ ਅਪਨਾ ਬਨਾਇਆ ਕਰ 
ਇਹ ਦੁਨੀਆ ਮਤਲਬੀ ਬੰਦਿਆਂ ਦੀ 
ਐਵੇਂ ਨਾ ਕਿਸੇ ਦੇ ਪਿਛੇ ਲਗ ਜਾਇਆ ਕਰ 
ਏਨਾ ਮਿੱਠਾ ਨਾ ਬਣ ਦੁਨੀਆ ਨੀਗਲ ਜਾਏਗੀ 
ਕਦੇ ਬੁਰਾ ਬਣ ਦਿਖਾਇਆ ਕਰ.......
 ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ .... 
ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ....... 
ਵੱਸ ਜਾਦੇਂ ਨੇ ਸਾਹਾਂ ਵਿੱਚ , ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ.... 
ਇਸ਼ਕ ਮੰਗੇ ਜਦ ਜਾਨ, ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ.... 
ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਦੇਂ..

Comments

Popular posts from this blog

ਸੁਨੇਹਰੇ ਪਲ

ਮਤਲਬ ਦੀ ਹੈ ਇਹ ਦੁਨੀਆਂ ਸਾਰੀ