ਮਤਲਬ ਦੀ ਹੈ ਇਹ ਦੁਨੀਆਂ ਸਾਰੀ
ਇਕ ਜ਼ਖਮ ਹੈ ਸਾਡੇ ਕੋਲ ਦਿਲਾ ਓਹ ਜ਼ਖਮ ਵੀ ਸਾਡਾ ਅਲ੍ਹਾ ਏ ਜਿਸ ਰਾਹ ਤੇ ਸਬ ਤੁਰਦੇ ਸੀ ਨਾਲ ਤੇਰੇ ਅੱਜ ਓਸ ਰਾਹ ਤੇ ਖੜਾ ਤੂੰ ਕੱਲਾ ਏ ਤੇਰੀਆਂ ਖੁਸ਼ੀਆਂ ਵਿਚ ਤਾਂ ਹੋਏ ਸ਼ਰੀਕ ਸੱਬ ਅੱਜ ਮੁਖ ਮੋੜ੍ਗੇ ਖਾਲੀ ਦੇਖ ਕੇ ਤੇਰਾ ਪੱਲਾ ਏ ਪਿਆਰ ਨਿਬਾਉਂਦੇ ਸੀ ਕਦੇ ਜੋ ਨਾਲ ਤੇਰੇ ਓਹ ਅੱਜ ਹੱਸ ਹੱਸ ਕਰਦੇ ਗੈਰਾਂ ਦੇ ਨਾਲ ਗੱਲਾਂ ਏ ਮਤਲਬ ਦੀ ਹੈ ਇਹ ਦੁਨੀਆਂ ਸਾਰੀ