Posts

Showing posts from January, 2012

ਮਤਲਬ ਦੀ ਹੈ ਇਹ ਦੁਨੀਆਂ ਸਾਰੀ

ਇਕ ਜ਼ਖਮ ਹੈ ਸਾਡੇ ਕੋਲ ਦਿਲਾ ਓਹ ਜ਼ਖਮ ਵੀ ਸਾਡਾ ਅਲ੍ਹਾ ਏ ਜਿਸ ਰਾਹ ਤੇ ਸਬ ਤੁਰਦੇ ਸੀ ਨਾਲ ਤੇਰੇ ਅੱਜ ਓਸ ਰਾਹ ਤੇ ਖੜਾ ਤੂੰ ਕੱਲਾ ਏ ਤੇਰੀਆਂ ਖੁਸ਼ੀਆਂ ਵਿਚ ਤਾਂ ਹੋਏ ਸ਼ਰੀਕ ਸੱਬ ਅੱਜ ਮੁਖ ਮੋੜ੍ਗੇ ਖਾਲੀ ਦੇਖ ਕੇ ਤੇਰਾ ਪੱਲਾ ਏ ਪਿਆਰ ਨਿਬਾਉਂਦੇ ਸੀ ਕਦੇ ਜੋ ਨਾਲ ਤੇਰੇ ਓਹ ਅੱਜ ਹੱਸ ਹੱਸ ਕਰਦੇ ਗੈਰਾਂ ਦੇ ਨਾਲ ਗੱਲਾਂ ਏ ਮਤਲਬ ਦੀ ਹੈ ਇਹ ਦੁਨੀਆਂ ਸਾਰੀ    

ਅਸੂਲ

ਰਿਸ਼ਤੇ ਦੇਖ ਕੇ ਪਿਆਰ ਨਿਭਾਇਆ ਕਰ ਹਰ ਕਿਸੇ ਨੂੰ ਨਾ ਅਪਨਾ ਬਨਾਇਆ ਕਰ   ਇਹ ਦੁਨੀਆ ਮਤਲਬੀ ਬੰਦਿਆਂ ਦੀ   ਐਵੇਂ ਨਾ ਕਿਸੇ ਦੇ ਪਿਛੇ ਲਗ ਜਾਇਆ ਕਰ   ਏਨਾ ਮਿੱਠਾ ਨਾ ਬਣ ਦੁਨੀਆ ਨੀਗਲ ਜਾਏਗੀ   ਕਦੇ ਬੁਰਾ ਬਣ ਦਿਖਾਇਆ ਕਰ .......   ਸੱਜਣ ਹੁੰਦੇ ਮਹਿੰਗੇ ਮੋਤੀ ਇਹਨਾਂ ਦੇ ਮੁੱਲ ਚੁਕਾਏ ਨਹੀਂ ਜਾਂਦੇ ....   ਰੱਖ ਸਾਂਭ ਕੇ ਇਹਨਾਂ ਨੂੰ ਇਹ ਕਦੀ ਗਵਾਏ ਨਹੀਂ ਜਾਂਦੇ .......   ਵੱਸ ਜਾਦੇਂ ਨੇ ਸਾਹਾਂ ਵਿੱਚ , ਹਰ ਥਾਂ ਨਵੇਂ ਬਣਾਏ ਨਹੀਂ ਜਾਂਦੇ ....   ਇਸ਼ਕ ਮੰਗੇ ਜਦ ਜਾਨ , ਸੱਚੇ ਯਾਰਾਂ ਬਿਨਾਂ ਇਹ ਰਿਸ਼ਤੇ ਨਿਭਾਏ ਨਹੀਂ ਜਾਦੇਂ ....   ਕਰ ਲੈ ਇਹਨਾਂ ਨੂੰ ਕੈਦ ਬਾਹਾਂ ਦੀ ਕਿਉਂ ਕੇ ਹੱਥੋਂ ਨਿਕਲੇ ਯਾਰ ਵਾਪਸ ਬੁਲਾਏ ਨਹੀਂ ਜਾਦੇਂ ..

ਸੁਨੇਹਰੇ ਪਲ

Zindgi De Oh Pal Hamesha Yaad Ne Jo Bachpan De Lang Din Char Gaye Oh Yaar Kade Nai Bhulne Jihre Din Bachpan De Nal Sade Gujar Gaye Bachpan Wich Ekthey Patang Udande C Te Hun Oh Sare Aap Udari Mar Gaye Kai Kami Kari Pai Gaye Te Kuj Tur Samundron Paar Gaye Oh Sajan Saare Kush Rehn Bhave Dilon Sanu Visar Gaye