ਮਤਲਬ ਦੀ ਹੈ ਇਹ ਦੁਨੀਆਂ ਸਾਰੀ

ਇਕ ਜ਼ਖਮ ਹੈ ਸਾਡੇ ਕੋਲ ਦਿਲਾ
ਓਹ ਜ਼ਖਮ ਵੀ ਸਾਡਾ ਅਲ੍ਹਾ
ਜਿਸ ਰਾਹ ਤੇ ਸਬ ਤੁਰਦੇ ਸੀ ਨਾਲ ਤੇਰੇ
ਅੱਜ ਓਸ ਰਾਹ ਤੇ ਖੜਾ ਤੂੰ ਕੱਲਾ
ਤੇਰੀਆਂ ਖੁਸ਼ੀਆਂ ਵਿਚ ਤਾਂ ਹੋਏ ਸ਼ਰੀਕ ਸੱਬ
ਅੱਜ ਮੁਖ ਮੋੜ੍ਗੇ ਖਾਲੀ ਦੇਖ ਕੇ ਤੇਰਾ ਪੱਲਾ
ਪਿਆਰ ਨਿਬਾਉਂਦੇ ਸੀ ਕਦੇ ਜੋ ਨਾਲ ਤੇਰੇ
ਓਹ ਅੱਜ ਹੱਸ ਹੱਸ ਕਰਦੇ ਗੈਰਾਂ ਦੇ ਨਾਲ ਗੱਲਾਂ
ਮਤਲਬ ਦੀ ਹੈ ਇਹ ਦੁਨੀਆਂ ਸਾਰੀ
 
 

Comments

Popular posts from this blog

ਸੁਨੇਹਰੇ ਪਲ